ਜਨਰਲ ਵੇਅਰਹਾhouseਸ ਨੌਕਰੀਆਂ! ਹਫਤਾਵ

Jobs

Florence NJ

Description

ਔਨ ਟਾਈਮ ਸਟਾਫਿੰਗ (On Time Staffing) ਵੱਲੋਂ ਫਲੋਰੈਂਸ, NJ ਵਿੱਚ “ਲਾਜ਼ਮੀ ਉਤਪਾਦਕ ਕਰਮੀਆਂ” ਨੂੰ ਭਰਤੀ ਕੀਤਾ ਜਾ ਰਿਹਾ ਹੈ! ਸ਼ੁਰੂਆਤੀ ਤਨਖ੍ਵਾਹ: $14.75-15.00 ਪ੍ਰਤੀ ਘੰਟਾ (ਓਵਰਟਾਈਮ ਉਪਲਬਧ ਹੈ) ਵਾਧੂ ਤਨਖ੍ਵਾਹ: $1,000 ਨਵੀਂ ਭਰਤੀ ਦਾ ਬੋਨਸ! $200 ਰੈਫਰਲ ਬੋਨਸ! ਨੌਕਰੀ ਲਈ ਜ਼ਰੂਰਤਾਂ: • ਸਧਾਰਨ ਉਤਪਾਦਨ ਕੰਮ – ਟ੍ਰੇਨਿੰਗ ਦਿੱਤੀ ਜਾਂਦੀ ਹੈ (ਪਹਿਲੀ ਜਾਂ ਦੂਜੀ ਸ਼ਿਫਟ ਦੇ ਘੰਟੇ) • ਲਗਾਤਾਰ 34 ਡਿਗਰੀ ਦੇ ਠੰਡੇ ਮਾਹੌਲ ਵਿੱਚ ਕੰਮ ਕਰਨ ਦੀ ਇੱਛਾ • ਲੰਮੇ ਸਮੇਂ ਲਈ ਖੜ੍ਹੇ ਹੋਣ ਦੀ ਯੋਗਤਾ • PA & NJ ਵਿੱਚ ਆਵਾਜਾਈ ਦੇ ਸਾਧਨ/ਵੈਨ ਪੂਲ ਉਪਲਬਧ ਹੈ ਕੋਵਿਡ-19 ਦੀਆਂ ਪੂਰੀਆਂ ਸੁਰੱਖਿਆ ਕਾਰਜ ਪ੍ਰਨਾਲੀਆਂ ਦੀ ਹਰ ਰੋਜ਼ ਪਾਲਣਾ ਕੀਤੀ ਜਾਂਦੀ ਹੈ ਔਨ ਟਾਈਮ ਸਟਾਫਿੰਗ (On Time Staffing) ਦੇ ਨਾਲ ਗੱਲ ਕਰਨ ਲਈ ਕਾਲ ਕਰੋ ਜਾਂ 609-360-0912 ‘ਤੇ "Florence" ਟੈਕਸਟ ਕਰੋ

By:  view source

Discussion

By posting you agree to the Terms and Privacy Policy.

/
Search this area